Duration 3:56

Bamb Jatt-Amrit Maan [8D AUDIO] Ft.Jasmine Sandlas | 8D Punjabi Songs

23 667 watched
0
435
Published 19 May 2019

bamb Jatt Jasmine Sandlas | Amrit Maan 8D Audio Jatti Grenade Ha Tu v jatta bamb vr jasmine sandlas bamb jatt amrit maan song If you like the song subscribe my channel and turn on notification for more upcoming songs. PUT YOUR EARPHONES ON ,CLOSE YOUR EYES AND ENJOY THE SONG. I DONT OWN THE SONG MUSIC, SONG CREDIT GOES TO THEIR RESPECTIVE OWNERS. DOWNLOAD LINK: https://www.mediafire.com/download/31o5x9r43kb3x3i LYRICS: ਗੋਨਿਆਣੇ ਆਲਿਆਂ Jasmine Sandlas ਕਹਿਣ ਦੀ ਨੀ ਗੱਲ ਬਿਲੋ ਜੱਗ ਸਾਰਾ ਜਾਣਦਾ ਕਾਰਾਂ ਦਾ ਨੀ ਸ਼ੌਕ ਥੱਲੇ Jonga ਏ Nissan ਦਾ Beetle'ਚ ਲਾਵੇ ਸ਼ਾਮ ਪੈਂਦੇ ਗੇੜੀਆਂ ਸਾਡੀਆਂ ਹੀ fan ਨੇ friend-ਆ ਤੇਰੀਆਂ Beetle'ਚ ਲਾਵੇ ਸ਼ਾਮ ਪੈਂਦੇ ਗੇੜੀਆਂ ਹੋ ਸਾਡੀਆਂ ਹੀ fan ਨੇ friend-ਆ ਤੇਰੀਆਂ ਹੋ ਤੈਨੂੰ ਤੱਕਦਾ ਕੱਲਾ ਪੁੱਤ ਜੱਟ ਦਾ ਨਿਸ਼ਾਨਾ ਪੂਰਾ ਕੈਂਮ ਏ ਮਿਤਰਾਂ ਦੀ ਅੱਖ ਦਾ ਹੋ ਤੈਨੂੰ ਤੱਕਦਾ ਕੱਲਾ ਪੁੱਤ ਜੱਟ ਦਾ ਨਿਸ਼ਾਨਾ ਪੂਰਾ ਕੈਂਮ ਏ ਮਿਤਰਾਂ ਦੀ ਅੱਖ ਦਾ Dolled up ਹੋਕੇ ਕੁੜੀ ਜੱਚਦੀ ਏ ਬਾਹਲੀ ਵੇ ਲਈ ਏ Milan ਤੋਂ Roberto Cavalli ਵੇ ਮੇਰੇ ਲਈ ਤੂੰ ਕਰਦਾ ਏ jogging ਸਵੇਰੇ ਜੇ ਪਿੱਛਲੇ December ਦਾ ਮਰਦਾਂ ਏ ਮੇਰੇ ਤੇ ਮੇਰੇ ਲਈ ਤੂੰ ਕਰਦਾ ਏ jogging ਸਵੇਰੇ ਜੇ ਪਿੱਛਲੇ December ਦਾ ਮਰਦਾਂ ਏ ਮੇਰੇ ਤੇ ਨਾ ਐਵੇਂ ਖੰਘ ਵੇ ਹੱਥ ਮੇਰਾ ਮੰਗ ਵੇ ਜੱਟੀ grenade ਏ ਤੂੰ ਵੀ ਜੱਟਾਂ ਬੰਬ ਵੇ ਨਾ ਐਵੇਂ ਖੰਘ ਵੇ ਹੱਥ ਮੇਰਾ ਮੰਗ ਵੇ ਜੱਟੀ grenade ਏ ਤੂੰ ਵੀ ਜੱਟਾਂ ਬੰਬ ਵੇ ਮੈ ਕਿਹਾ ਜੀ ਗੌਰ ਕਰਿਓ ਮਾੜਾ ਜਾ ਇਧਰ ਸੁਣ ਸੋਹਣਿਆਂ ਵੇ ਗੱਲ ਸੁਣ ਸੋਹਣਿਆਂ ਗੱਲਾਂ ਨਾਲ ਸਾਰਦੇ ਜੋ ਹੋਰ ਹੋਣਿਆ ਦਿਲ ਸਾਡਾ ਮੰਗਦਾ ਦੀਦਾਰ ਤੇਰੇ ਚਿਹਰੇ ਦਾ ਇਕ-ਮਿਕ ਹੋ ਜਿਏ ਕੀ ਰੌਲਾ ਤੇਰੇ ਮੇਰੇ ਦਾ ਕੋਈ ਚੱਕਰ ਈ ਨਹੀਂ ਅਸੀਂ ਵੀ ਇਰਾਦਿਆਂ ਨੂੰ ਪੱਕਾ ਕਰੀ ਬੈਠੇ ਆ ਦਿਲ ਅਸੀਂ ਤੇਰੇ ਕਦਮਾਂ 'ਚ ਧਰੀਂ ਬੈਠੇ ਆ ਚੰਮ ਦੇ ਵਪਾਰੀ ਸਾਨੂੰ ਜਾਣੀ ਨਾ ਤੂੰ ਗੋਰੀਏ ਰੱਬ ਕਰਦਾ ਨੀਂ ਮਾਫ਼ ਦਿਲ ਜਾਣਕੇ ਨਾ ਤੋੜੀਐ ਹੋ ਤੈਨੂੰ ਤੱਕਦਾ ਕੱਲਾ ਪੁੱਤ ਜੱਟ ਦਾ ਨਿਸ਼ਾਨਾ ਪੂਰਾ ਕੈਂਮ ਏ ਮਿਤਰਾਂ ਦੀ ਅੱਖ ਦਾ ਨਾ ਐਵੇਂ ਖੰਘ ਵੇ ਹੱਥ ਮੇਰਾ ਮੰਗ ਵੇ ਜੱਟੀ grenade ਏ ਤੂੰ ਵੀ ਜੱਟਾਂ ਬੰਬ ਵੇ ਹੋ ਤੇਰੇ dad ਨੂੰ ਮਨਾਂਵਾਂ ਗੇ ਲੈ ਜਾਂਦੇ ਨਈਓ ਕੱਢ ਕੇ ਗੋਨਿਆਣੇ ਆਲਿਆਂ ਵੇ ਜਾਵੀਂ ਨਾ ਤੂੰ ਛੱਡ ਕੇ ਮੇਰੀ ਬਣ ਜਾ fiancé ਐਵੇਂ ਹੋ ਨਾ confuse ਤੂੰ ਵੇਖੀਂ ਮੇਰੇ ਦਿਲ ਦਾ ਉਡਾਂ ਜੀ ਨਾਂ fuse ਤੂੰ ਵੇ ਮੈਨੂੰ ਤੱਕਦਾ ਕੱਲਾ ਪੁੱਤ ਜੱਟ ਦਾ ਨਿਸ਼ਾਨਾ ਪੂਰਾ ਕੈਂਮ ਏ ਮਾਨਾਂ ਤੇਰੀ ਅੱਖ ਦਾ ਹੋ ਤੈਨੂੰ ਤੱਕਦਾ ਕੱਲਾ ਪੁੱਤ ਜੱਟ ਦਾ ਨਿਸ਼ਾਨਾ ਪੂਰਾ ਕੈਂਮ ਏ ਮਿਤਰਾਂ ਦੀ ਅੱਖ ਦਾ FOLLOW ON INSTAGRAM : https://www.instagram.com/pind.wale_/ LIKE ON FACEBOOK: https://www.facebook.com/Urban-Music-363235034092077/ FOLLOW AND LISTEN ON SOUNDCLOUD: https://soundcloud.com/8dpunjabisongs/ LIKE,SHARE & COMMENT..... SUBSCRIBE PLZ................ #8dpunjabisongs #8dpunjabiaudio #8dpunjabitunes #8dpunjabi

Category

Show more

Comments - 20